ਨਵੀਂ ਦਿੱਲੀ— ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਅਸਾਮੀਆਂ ਜਾਰੀ ਕੀਤੀਆਂ ਹਨ | ਉਮੀਦਵਾਰ 24 ਮਈ 2016 ਤੱਕ ਅਪਲਾਈ ਕਰ ਸਕਦੇ ਹਨ |
ਅਹੁਦੇ ਦਾ ਨਾਂ : ਇੰਜੀਨੀਅਰਿੰਗ ਅਸਿਸਟੈਂਟ
ਅਹੁਦਿਆਂ ਦੀ ਗਿਣਤੀ : 3
ਪੇਅ ਸਕੇਲ : 11900-32000 ਰੁਪਏ
ਅਹੁਦੇ ਦਾ ਨਾਂ : ਟੈਕਨੀਕਲ ਅਟੈਂਡੈਂਟ
ਅਹੁਦਿਆਂ ਦੀ ਗਿਣਤੀ : 2
ਪੇਅ ਸਕੇਲ : 11900-32000 ਰੁਪਏ
ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY